੨੬ ਫਰਵਰੀ ਨੂੰ ਜਨਮ ਦਿਹਾੜੇ ’ਤੇ ਵਿਸ਼ੇਸ਼ : ਸਾਹਿਬਜ਼ਾਦਾ ਫ਼ਤਿਹ ਸਿੰਘ
ਡਾ. ਗੁਰਪ੍ਰੀਤ ਸਿੰਘ ਸਾਹਿਬਜ਼ਾਦਾ ਫ਼ਤਿਹ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਛੋਟਾ ਸਪੁੱਤਰ ਸੀ। ਇਸ ਦਾ ਜਨਮ ੨੬ ਫਰਵਰੀ, ੧੬੯੯ ਈ. ਨੂੰ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਸਾਹਿਬਜ਼ਾਦਾ ਫ਼ਤਿਹ ਸਿੰਘ ਅਜੇ ੨ ਸਾਲ ਦੀ ਉਮਰ ਦੇ ਵੀ ਨਹੀਂ ਸਨ ਹੋਏ ਜਦ ਇਹਨਾਂ ਦੇ ਮਾਤਾ ਜੀ ੫ ਦਸੰਬਰ, ੧੭੦੦ ਈ. ਦੇ ਦਿਨ […]
