ਸਾਵਣ ਵਰਖਾ ਰੁਤ ਦਾ ਮਹੀਨਾ, ਅਸਮਾਨ ਦੇ ਵਿੱਚ ਛਾਏ ਕਾਲੇ ਬੱਦਲਾਂ ਨੂੰ ਵੇਖ ਕੇ ਮੋਰ ਬਬੀਹੇ ਪ੍ਰਸੰਨਤਾ ਦੇ ਵਿੱਚ ਬੋਲਦੇ ਪੈਲਾਂ ਪਾਉਂਦੇ ਨੇ ,ਮੀਂਹ ਦੀਆਂ ਕਣੀਆਂ ਧਰਤੀ ਦੀ ਤਪਸ਼ ਨੂੰ ਦੂਰ ਕਰਦੀਆਂ ਨੇ, ਤਲਾਬਾਂ ਨੂੰ ਲਬਾਲਬ ਭਰਦੀਆਂ ਨੇ, ਸੁੱਕੇ ਹੋਏ ਘਾਹ ਨੂੰ ਹਰਿਆ ਭਰਿਆ, ਮਨੁੱਖ ਤੇ ਜਾਨਵਰਾਂ ਦੀ ਪਿਆਸ ਮਿਟਾਉਂਦੀਆਂ ਨੇ ਤੇ ਸ਼ੀਤਲਤਾ ਵੀ ਦਿੰਦੀਆਂ […]