“ਬਾਬੋਲਾ” ਸ਼ਬਦ ਪੰਜਾਬੀ ਅਤੇ ਉੱਤਰੀ ਭਾਰਤੀ ਸੱਭਿਆਚਾਰ ਵਿੱਚ ਪਿਤਾ ਲਈ ਪਿਆਰ, ਸਨਮਾਨ ਅਤੇ ਪ੍ਰੇਮ ਭਾਵ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਕਵਿਤਾਵਾਂ, ਗੀਤਾਂ ਤੇ ਲੋਕ ਸੰਗੀਤ ਵਿੱਚ ਵਿਸ਼ੇਸ਼ ਤੌਰ ਤੇ ਧੀ ਦੀ ਵਿਦਾਈ ਦੇ ਸਮੇਂ ਆਉਂਦਾ ਹੈ, ਜਿੱਥੇ ਧੀ ਆਪਣੇ ਪਿਤਾ ਨੂੰ ਸਨਮਾਨ ਦੇ ਨਾਲ ਯਾਦ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ […]