ਡਾ. ਜਸਵੰਤ ਸਿੰਘ ਨੇਕੀ ਦੀ ਅੱਜ ਬਰਸੀ ‘ਤੇ : ਇਕ ਸਰਬਾਂਗੀ ਸ਼ਖ਼ਸੀਅਤ ਨੂੰ ਚੇਤੇ ਕਰਦਿਆਂ
ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਮਨੋਵਿਗਿਆਨੀ, ਰਹੱਸਵਾਦੀ ਕਵੀ, ਸੰਸਕ੍ਰਿਤ, ਬ੍ਰਜ, ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦਾ ਗਿਆਨ ਰੱਖਦੇ ਇੱਕ ਭਾਸ਼ਾ ਵਿਗਿਆਨੀ, ਡੂੰਘੇ ਧਾਰਮਿਕ, ਪਰ ਆਪਣੇ ਦ੍ਰਿਸ਼ਟੀਕੋਣ ਵਿੱਚ ਪੂਰੀ ਤਰ੍ਹਾਂ ਧਰਮ-ਨਿਰਪੱਖ; ਬਹੁਤ ਪੜ੍ਹੇ-ਲਿਖੇ, ਜੀਵਨ ਦੇ ਸਾਰੇ ਭੌਤਿਕ ਸੁੱਖਾਂ ਨਾਲ ਭਰਪੂਰ ਅਤੇ ਫਿਰ ਵੀ ਨਿਮਰ ਵਿਅਕਤਿਤਵ ਦੇ ਧਾਰਨੀ ਪੁਰਖ ਸਨ-ਡਾ. ਜਸਵੰਤ ਸਿੰਘ ਨੇਕੀ। 27 ਅਗਸਤ 1925 ਨੂੰ […]