ਸਾਕਾ ਗੁਰਦੁਆਰਾ ਪੰਜਾ ਸਾਹਿਬ ਦੀ ਦਾਸਤਾਨ
ਹਸਨ ਅਬਦਾਲ ਇਕ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਇਸ ਕਸਬੇ ’ਚ ਮੁਗ਼ਲ ਬਾਦਸ਼ਾਹ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ, ਅਹਿਮਦਸ਼ਾਹ, ਦੁਰਾਨੀ, ਤੈਮੂਰ ਸ਼ਾਹ ਤੇ ਜ਼ਮਾਨ ਸ਼ਾਹ ਆਦਿ ਧਾੜਵੀ ਵੀ ਕਈ ਵਾਰ ਆਏ। ਪਹਾੜੀ ’ਤੇ ਹਸਨ ਅਬਦਾਲ ਨਾਂ ਦਾ ਪੀਰ ਰਹਿੰਦਾ ਸੀ ਜੋ ਖੁਰਾਸਾਨ ਦੇ ਇਲਾਕੇ ਤੋਂ ਮਿਰਜ਼ਾ ਸ਼ਾਹਰੁਖ ਨਾਲ ਭਾਰਤ ਆਇਆ ਸੀ। ਗੁਰੂ ਨਾਨਕ ਦੇਵ ਜੀ ਦੇ […]
ਇਕ ਹੱਡ ਬੀਤੀ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਲਈ ਕੀਹ ਕੀਤਾ
ਕਲਕੱਤੇ ਦੇ ਅਖਬਾਰ ‘ਯੂਨਿਟੀ ਐਡਮਿਨਿਸਟਰ’ ਵਿਚ ਇਕ ਬੰਗਾਲੀ ਦਾ ਲ਼ੇਖ ਛਪਿਆ ਹੈ। (ਜ਼ਿਕਰਯੋਗ ਲੇਖ ੨੪ ਅਪ੍ਰੈਲ, ੧੯੦੭ ਈ. ਤੋਂ ਪਹਿਲਾਂ ਦਾ ਛਪਿਆ ਹੈ) ਜਿਸ ਦਾ ਸਿਰਨਾਵਾਂ ਇਹ ਹੈ ਕਿ ‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਲਈ ਕੀਹ ਕੀਤਾ ਹੈ?’ ਇਸ ਲੇਖ ਵਿਚ ਉਸ ਸੱਜਣ ਨੇ ਆਪਣੀ ਹੱਡਬੀਤੀ ਸਾਰੀ ਵਰਣਨ ਕੀਤੀ ਹੈ। ਲੇਖਕ ਸਿੱਖ ਨਹੀਂ, […]
ਸਰੋਵਰ
ਸਰੋਵਰ: ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੈ— ਤਾਲਾਬ, ਤਾਲ. ਸਗ ਮਨੁੱਖ ਜੀਵਨ ਵਿਚ ਜਲਾਸ਼ਯ ਦਾ ਮਹੱਤਵ ਸ਼ੁਰੂ ਤੋਂ ਹੀ ਚਲਦਾ ਆ ਰਿਹਾ ਹੈ। ਇਸੇ ਦ੍ਰਿਸ਼ਟੀ ਤੋਂ ਕਈ ਦਰਿਆਵਾਂ ਦੀ ਮਹੱਤਵ-ਸਥਾਪਨਾ ਹੋਈ ਹੈ। ਕਈ ਝੀਲਾਂ, ਤਾਲਾਬਾਂ ਨਾਲ ਵੀ ਅਧਿਆਤਮਿਕ ਮਾਨਤਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਦਰਿਆਵਾਂ ਜਾਂ ਝੀਲਾਂ ਜਾਂ ਤਾਲਾਬਾਂ ਵਿਚ ਇਸ਼ਨਾਨ ਕਰਨ ਦੇ ਅਨੇਕ ਮਹਾਤਮ […]
ਮਨੁ ਜੀਤੈ ਜਗੁ ਜੀਤੁ
ਜਿਸਨੇ ਆਪਣੇ ਮਨ ਨੂੰ ਜਿੱਤ ਲਿਆ; ਸੂਰਬੀਰ ਹੈ । ਇਕ ਹੁੰਦਾ ਹੈ ਦੂਜੇ ਨੂੰ ਜਿੱਤਣਾ, ਇਕ ਹੁੰਦਾ ਹੈ ਆਪਣੇ ਆਪ ਨੂੰ ਜਿੱਤਣਾ। ਜਿਹੜਾ ਦੂਜੇ ਨੂੰ ਜਿੱਤੇ, ਉਹ ਰਾਜਨੀਤਕ; ਜਿਹੜਾ ਆਪਣੇ ਆਪ ਨੂੰ ਜਿੱਤੇ, ਉਹ ਸੰਤ, ਭਗਤ, ਗੁਰਮੁਖ। ਮੈਂ ਅਰਜ਼ ਕਰਾਂ, ਦੂਜੇ ਨੂੰ ਜਿੱਤਣ ਨਾਲੋਂ ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ ਏ; ਬਹੁਤ ਔਖਾ ਏ । […]
ਬੇਬਾਕ, ਦਾਨਸ਼ਵਰ ਅਤੇ ਜਾਦੂਮਈ ਬੁਲਾਰੇ : ਗਿਆਨੀ ਸੰਤ ਸਿੰਘ ਜੀ ਮਸਕੀਨ
ਸੰਸਾਰ-ਪ੍ਰਸਿੱਧ ਦਾਰਸ਼ਨਿਕ ਅਤੇ ਉੱਚ-ਧਾਰਮਿਕ ਸ਼ਖ਼ਸੀਅਤ, ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿਣੀ, ਕਥਨੀ ਦੇ ਸੂਰੇ, ਬਹੁਗੁਣੀ, ਬਹੁਪੱਖੀ, ਨਿਰਵੈਰ, ਗਹਿਰ-ਗੰਭੀਰ, ਬੇਬਾਕ ਦਾਨਸ਼ਵਰ ਅਤੇ ਜਾਦੂਮਈ ਬੁਲਾਰੇ, ਜੋ ਸਰੀਰ ਕਰਕੇ ਸਾਡੇ ਸਭਨਾਂ ਤੋਂ ਸਦਾ ਲਈ ਜੁਦਾ ਹੋ ਗਏ ਹਨ, ਪਰ ਉਨ੍ਹਾਂ ਦੀਆਂ ਨਸੀਹਤਾਂ ਅਤੇ ਅਨਮੋਲ ਬਚਨ ਧਾਰਮਿਕ ਆਸਥਾ ਰੱਖਣ ਵਾਲੇ ਹਰ ਵਿਅਕਤੀ ਦੇ ਹਿਰਦੇ ਉੱਤੇ ਉੱਕਰੇ ਹੋਏ ਨੇ। ਆਪ […]
