ਦੀਵਿਆਂ ਦਾ ਸੰਦੇਸ਼
‘ਦੀਵਾ’ ਸਧਾਰਨ ਮਿੱਟੀ ਦਾ ਵਜੂਦ ਹੀ ਨਹੀਂ ਸਗੋਂ ਵੱਡੇ ਫ਼ਲਸਫ਼ੇ ਦਾ ਜਨਮ-ਦਾਤਾ ਹੈ। ਸਾਡੇ ਸੱਭਿਆਚਾਰ ਵਿਚ ਦੀਵੇ ਨੇ ਚਾਨਣ ਦੇ ਨਾਲ-ਨਾਲ ਆਸ਼ਾਵਾਦੀ ਜੀਵਨ ਜੀਉਣ ਅਤੇ ਹਨੇਰਿਆਂ ਨਾਲ ਜੂਝਣ ਦਾ ਹੌਸਲਾ ਤੇ ਚੱਜ ਅਚਾਰ ਵੀ ਦਿੱਤਾ ਹੈ। ਦਾਨਿਆਂ ਨੇ ਗਿਆਨ ਦੀ ਰੋਸ਼ਨੀ ਨਾਲ ਤੇ ਅਗਿਆਨ ਦੀ ਹਨੇਰੇ ਨਾਲ ਤੁਲਨਾ ਕਰਦਿਆਂ ਮੱਥੇ ਦਾ ਦੀਵਾ ਜਾਂ ਗਿਆਨ ਦਾ […]
