ਲੇਖ
October 16, 2025
189 views 0 secs 0

ਕਾਨੂੰਨ

ਕਾਨੂੰਨ ਮਨੁੱਖ ਨੂੰ ਪਵਿੱਤਰ ਨਹੀਂ ਕਰ ਸਕਦਾ। ਆਲਮ ਵਿਦਵਾਨ ਕਹਿੰਦੇ ਨੇ ਕਾਨੂੰਨ ਕੀ ਹੈ ? ਸਿਰਫ਼ ਇਕ ਮੱਕੜੀ ਦਾ ਜਾਲਾ ਹੈ। ਇਸ ਵਿਚ ਛੋਟੇ ਛੋਟੇ ਕੀੜੇ ਫਸ ਜਾਂਦੇ ਨੇ, ਪਰ ਹਾਥੀ ਇਹ ਜਾਲਾ ਤੋੜ ਕੇ ਲੰਘ ਜਾਂਦੇ ਨੇ। ਜੋ ਇਕ ਬੰਦੇ ਦੀ ਜੇਬ ਕੱਟੇ ਤੇ ਹੋ ਸਕਦਾ ਹੈ ਵਿਚਾਰਾ ਪਕੜਿਆ ਜਾਏ ਤੇ ਜੇਲ੍ਹ ਦੀ ਹਵਾ […]

ਲੇਖ
October 16, 2025
177 views 59 secs 0

17 ਅਕਤੂਬਰ ਨੂੰ ਸੰਗਰਾਂਦ ‘ਤੇ ਵਿਸ਼ੇਸ਼: ਕਤਿਕਿ ਕਰਮ ਕਮਾਵਣੇ

ਸਿੱਖ ਧਰਮ ਦੇ ਫ਼ਲਸਫ਼ੇ ਦੇ ਅਮਲ ਨੂੰ ਜੇ ਬਹੁਤ ਹੀ ਸੰਖੇਪ ਰੂਪ ਵਿਚ ਜਾਨਣਾ ਜਾਂ ਬਿਆਨਣਾ ਹੋਵੇ ਤਾਂ, ‘ਨਾਮੁ ਜਪੋ, ਕਿਰਤ ਕਰੋ ਤੇ ਵੰਡ ਛਕੋ’ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਹਰ ਕਿਸੇ ਨੂੰ, ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਖ਼ਾਤਿਰ ਕੋਈ ਨ ਕੋਈ ਕੰਮ-ਧੰਦਾ ਕਰਨਾ ਪੈਂਦੈ। ਮਨੁੱਖੀ ਸਮਾਜ ਦੇ ਸੁਚਾਰੂ ਸੰਚਾਲਨ ਲਈ ਇਹ […]

ਲੇਖ
October 16, 2025
149 views 8 secs 0

ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ

ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’ ਸਿੱਖ ਪੰਥ ਦੀ ਨਿੱਤ ਦੀ ਅਰਦਾਸ ਦਾ ਇਕ ਅੰਗ ਹੈ। ਜੇ ਆਮ ਸਿੱਖਾਂ ਦੀ ਰਸਨਾ ਤੋਂ ਅਰਦਾਸ ਵਿਚ ਸੁਣੀਏ ਤਾਂ ‘ਸ੍ਰੀ ਅੰਮ੍ਰਿਤਸਰ ਜੀ ਦੇ ਸਾਲ ਇਸ਼ਨਾਨ’ ਸ਼ਬਦ ਸੁਣਦੇ ਹਾਂ। ਪਰ ਜੋ ਪੰਥ ਦੀ ਪ੍ਰਵਾਨਿਤ ਅਰਦਾਸ ਵਿਚ ਵੇਖੀਏ ਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ’ ਲਿਖਿਆ ਹੋਇਆ ਹੈ। ਇਕ ਪ੍ਰਸ਼ਨ ਪੈਦਾ ਹੁੰਦਾ […]

ਲੇਖ
October 16, 2025
159 views 18 secs 0

17 ਅਕਤੂਬਰ ਨੂੰ ਕੱਤਕ ਮਹੀਨੇ ਦੀ ਸੰਗਰਾਂਦ ਤੇ ਵਿਸ਼ੇਸ਼: ਕਤਿਕਿ ਮਹੀਨੇ ਰਾਹੀਂ ਗੁਰ ਉਪਦੇਸ਼

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ (ਅੰਗ ੧੩੫) ‘ਕਤਿਕਿ’ ਦਾ ਮਹੀਨਾ ਬਾਰਾਂ ਮਹੀਨਿਆਂ ਵਿੱਚੋਂ ਅੱਠਵੇਂ ਸਥਾਨ ‘ਤੇ ਹੈ ਅਤੇ ਭਾਰਤੀ ਛੇ ਰੁੱਤਾਂ ਅਨੁਸਾਰ ਸਰਦ ਰੁੱਤ ਦਾ ਮਹੀਨਾ ਹੈ। ‘ਮਹਾਨ ਕੋਸ਼ ਅਨੁਸਾਰ ਕੱਤਕ ਕ੍ਰਿਤਿਕਾ ਨਛੱਤਰ ਵਾਲੀ ਪੂਰਨਮਾਸ਼ੀ ਹੋਣ ਕਰਕੇ ਇਹ ਸੰਗਯਾ ਹੈ। ‘ਸੰਖਿਆ ਕੋਸ਼’ ਅਨੁਸਾਰ 27 ਨਛੱਤਰਾਂ ਵਿੱਚੋਂ ਤੀਜਾ […]

ਲੇਖ
October 15, 2025
155 views 27 secs 0

ਮਾਦਾ ਭਰੂਣ-ਹੱਤਿਆ ਅਤੇ ਗੁਰਮਤਿ

ਰੱਬ ਜਾਣੇ, ਕੀ ਹੋ ਗਿਆ ਹੈ ਸਾਡੇ ਸਮਾਜ ਨੂੰ ਏਨੀ ਘਟੀਆ ਸੋਚ, ਏਨੀ ਘਟੀਆ ਸੋਚ, ਬਸ, ਅਜੇ ਮਾਂ ਦੇ ਪੇਟ ਅੰਦਰ ਮਾਦਾ ਭਰੂਣ ਹੋਣ ਦਾ ਪਤਾ ਹੀ ਲੱਗਦਾ ਹੈ ਤਾਂ ਮਾਂ-ਪਿਉ ਕੀ, ਸਾਰਾ ਪਰਿਵਾਰ ਇਕਦਮ ਚੁੱਪ ਹੋ ਜਾਂਦਾ ਹੈ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ ਤੇ ਅੱਖਾਂ ਵਿਚ ਮੋਟੇ-ਮੋਟੇ ‘ਗਲੇਡ ਭਰ ਲੈਂਦੇ ਹਨ, ਜਿਵੇਂ ਕਿਸੇ […]

ਲੇਖ
October 15, 2025
130 views 1 sec 0

ਵਿਸ਼ੇਸ਼ ਸੰਪਾਦਕੀ: ਧਰਮ ਵਿਚ ਬਿਭਚਾਰ

ਹਨੂੰਮਾਨ ਨਾਟਕ ਵਿਚ ਲਿਖ੍ਯਾ ਹੈ ਕਿ- “ਏਕ ਸਰਨ ਬ੍ਰਤਿ ਹੋਇ ਜਪ ਤਪ ਨੇਮ ਸਭੈ ਰਹੇ। ਪੁਰਖ ਨਾਰ ਨਹਿੰ ਦੋਇ ਕਿਉਂ ਪਤਿਬਤਾ ਸਰਾਹੀਏ” ਇਸ ਸੋਰਠੇ ਦਾ ਭਾਵ ਇਹ ਹੈ ਕਿ ਜੋ ਪੁਰਖ ਇਕ ਪਰ ਵਿਸ਼ਵਾਸੀ ਹੈ ਉਸ ਦੇ ਵਾਸਤੇ ਕਿਸੇ ਬ੍ਰਤ ਨੇਮ ਅਤੇ ਜਪ ਤਪ ਆਦਿਕ ਦੇ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਸ ਦਾ […]

ਲੇਖ
October 15, 2025
144 views 1 sec 0

ਗੁਰੂ ਦੀ ਵਿਚਾਰ

ਬ੍ਰਾਹਮਣ ਉਹ ਹੈ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਬ੍ਰਾਹਮਣ ਦੀ ਤਸ਼ਰੀਹ ਮੌਜੂਦ ਹੈ। ਕਬੀਰ ਜੀ ਕਹਿੰਦੇ ਨੇ : ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥ (ਗਉੜੀ ਕਬੀਰ ਜੀ,ਅੰਗ ੩੨੪) ਅਸੀਂ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ। […]

ਲੇਖ
October 15, 2025
150 views 1 sec 0

ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ

੧. ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁਸ਼ਮਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ ਦੁਸ਼ਮਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ। ( ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ) ੨. ਇਹ ਬੜੀ ਹੈਰਾਨੀ […]

ਲੇਖ
October 15, 2025
130 views 20 secs 0

15 ਅਕਤੂਬਰ ਨੂੰ ਗੁਰਿਆਈ ਦਿਵਸ ‘ਤੇ ਵਿਸ਼ੇਸ਼: ਜੋਤਿ ਸਮਰਪੀ ਅਸਟ ਗੁਰ

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਨਿਰਣਾ:- ਜਦ ਰਾਮਰਾਇ ਨੇ ਔਰੰਗਜ਼ੇਬ ਦੀ ਖੁਸ਼ਾਮਦ ਦੀ ਹੱਦ ਕਰ ਦਿੱਤੀ ਸੀ ਤਾਂ ਜਿਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਇਹ ਫੁਰਮਾਇਆ ਸੀ ਕਿ ਉਹ ਸਾਡੇ ਮੂੰਹ ਨਾ ਲੱਗੇ, ਉਥੇ ਨਾਲ ਹੀ ਬਚਨ ਕਹੇ ਸਨ ਕਿ- ਗੁਰਤਾ ਉਚਿਤ ਨਹੀਂ, ਰਾਖਯੋ ਮਾਨ। ਭਾਵ ਸਪੱਸ਼ਟ ਸੀ ਕਿ ਰਾਮਰਾਇ ਇਤਨੀ ਵੱਡੀ ਜ਼ਿੰਮੇਵਾਰੀ […]

ਲੇਖ
October 15, 2025
132 views 9 secs 0

15 ਅਕਤੂਬਰ ਨੂੰ ਜੋਤੀ ਜੋਤਿ ਪੁਰਬ: ਸਿਮਰੌ ਸ੍ਰੀ ਹਰਿਰਾਇ

ਸਿੱਖ ਕੌਮ ਦੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਪ੍ਰਕਾਸ਼ 1630 ਈ. ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੇ ਉਦਰ ਤੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਬਚਪਨ ਤੋਂ ਹੀ ਸਤੋਗੁਣੀ, ਸੰਤੋਖੀ, ਬੇਪਰਵਾਹ ਤੇ ਸਾਧੂ ਸੁਭਾਅ ਸਨ ਅਤੇ ਸਦਾ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਗਿਆ ਵਿਚ ਰਹਿੰਦੇ ਸਨ। ਆਪ […]