-ਡਾ. ਇੰਦਰਜੀਤ ਸਿੰਘ ਗੋਗੋਆਣੀ ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥1॥ (ਅੰਗ 272) ਸੋਲਾਂ ਕਲਾਵਾਂ ਵਿੱਚੋਂ ਚੌਦ੍ਹਵੀਂ ਕਲਾ ‘ਬ੍ਰਹਮ ਕਲਾ’ ਹੈ। ‘ਮਹਾਨ ਕੋਸ਼ ਅਨੁਸਾਰ ਬ੍ਰਹਮ ਤੋਂ ਭਾਵ ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ, ਵਾਹਿਗੁਰੂ ਹੈ। ਇਸ ਤਰ੍ਹਾਂ ਬ੍ਰਹਮ ਗਿਆਤਾ ਜਾਂ ਬ੍ਰਹਮ ਗਿਆਨੀ ਤੋਂ ਭਾਵ […]