ਅਕਲ ਕਲਾ
ਸੋਲਾਂ ਕਲਾਵਾਂ -ਡਾ. ਇੰਦਰਜੀਤ ਸਿੰਘ ਗੋਗੋਆਣੀ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੫ ) ਸੋਲਾਂ ਕਲਾਵਾਂ ਵਿੱਚੋਂ ਅੱਠਵੀਂ ਕਲਾ ‘ਅਕਲ ਕਲਾ’ ਹੈ। ਅਕਲ ਸ਼ਬਦ ਬਾਰੇ ‘ਮਹਾਨ ਕੋਸ਼` ਦੇ ਕਰਤਾ ਨੇ ਦੀਰਘਤਾ ਨਾਲ ਸਮਝਾਇਆ ਹੈ, ਅਕਲ ਸੰਗਯਾ-ਬੁੱਧਿ, ਅਸਲ ਵਿਚ ਅਕਲ ਦਾ ਅਰਥ ਊਠ […]
