੧੦ ਫਰਵਰੀ ਨੂੰ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਸਰਦਾਰ ਸ਼ਾਮ ਸਿੰਘ ਅਟਾਰੀ
ਡਾ. ਗੁਰਪ੍ਰੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਇਸ ਬਹਾਦਰ ਜਰਨੈਲ ਦਾ ਪਿਛੋਕੜ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਜਾ ਜੁੜਦਾ ਹੈ। ਜਗਮਲ ਦਾ ਪੁੱਤਰ ਧੀਰਾ ਇਸ ਖ਼ਾਨਦਾਨ ਦਾ ਪਹਿਲਾ ਬੰਦਾ ਸੀ ਜੋ ਰਾਜਪੂਤਾਨੀਉ ਉਠ ਕੇ ਪੰਜਾਬ ਆਇਆ ਅਤੇ ਫੂਲ ਮਹਿਰਾਜ ਮਾਲਵੇ ਵਿਚ ਆਬਾਦ ਹੋਇਆ ਸੀ। ੧੭੩੫ ਈ. ਵਿਚ ਇਹ ਖ਼ਾਨਦਾਨ ਇਥੋਂ ਕਉਂਕੇ (ਜਗਰਾਉਂ) ਵੱਸਿਆ। […]
