LATEST POST
ਸੈਰ
ਅੱਜਕਲ੍ਹ ਸਵੇਰ ਤੇ ਸ਼ਾਮ ਦੇ ਤੁਰਨ-ਫਿਰਨ ਨੂੰ ਸੈਰ ਆਖਦੇ ਨੇ। ਪੜ੍ਹਿਆ ਅਨਪੜ੍ਹਿਆ, ਸਾਰੇ ਸੈਰ ਕਰਦੇ ਨੇ ਤੇ ਇਸ ਨੂੰ ਤੰਦਰੁਸਤੀ ਲਈ ਲਾਭਦਾਇਕ ਸਮਝਦੇ ਹਨ। ਵੰਨ-ਸੁਵੰਨੇ ਕੱਪੜੇ ਤੇ ਨਾ-ਢੁਕਵੇਂ ਫੈਸ਼ਨ ਬਣਾ ਕੇ ਟੋਲਿਆਂ ਦੇ ਟੋਲੇ ਪਏ ਫਿਰਦੇ ਨੇ, ਭਈ! ਅਸੀਂ ਸੈਰ ਕਰਦੇ ਹਾਂ। ਨਿੱਕੇ-ਨਿੱਕੇ ਬੱਚੇ ਨਾਲ ਹਨ, ਜਿਨ੍ਹਾਂ ਨੂੰ ਅਜੇ ਭਲਾਈ-ਬੁਰਾਈ ਦਾ ਕੋਈ ਖ਼ਿਆਲ ਹੀ ਨਹੀਂ। […]
ਸਿੱਖ ਧਰਮ ਦੀ ਵਿਲੱਖਣਤਾ
ਸਿੱਖ ਧਰਮ ਸੰਸਾਰ ਦੇ ਮਹੱਤਵਪੂਰਨ ਧਾਰਮਿਕ ਪਰੰਪਰਾਵਾਂ ਵਿੱਚੋਂ ਇੱਕ ਹੈ, ਜੋ ਪੰਦਰਵੀਂ ਸਦੀ ਵਿੱਚ ਭਾਰਤ ਦੀ ਧਰਤੀ ਉੱਤੇ ਗੁਰੂ ਨਾਨਕ ਦੇਵ ਜੀ ਦੀ ਆਤਮਕ ਪ੍ਰਕਾਸ਼ਨਾ ਨਾਲ ਪ੍ਰਗਟ ਹੋਇਆ। ਇਹ ਧਰਮ ਨਾ ਸਿਰਫ਼ ਇਕ ਪੂਜਾ-ਪੱਧਤੀ ਹੈ, ਸਗੋਂ ਜੀਵਨ ਜਿਉਣ ਦਾ ਪੂਰਨ ਦਰਸ਼ਨ ਹੈ। ਸਿੱਖ ਧਰਮ ਦੀ ਵਿਲੱਖਣਤਾ ਇਸ ਗੱਲ ਵਿੱਚ ਨਿਹਿਤ ਹੈ ਕਿ ਇਹ ਆਤਮਕਤਾ ਅਤੇ […]
ਖਾਲਸੇ ਦੀਆਂ ਲੜਾਈਆਂ
ਖਾਲਸੇ ਦੀ ਸਾਜਨਾ ਨਾਲ ਜਿੱਥੇ ਸਮੁੱਚੀ ਸਿੱਖ ਕੌਮ ਵਿਚ ਰਾਸ਼ਟਰੀ ਪੱਧਰ ਦੀ ਇਕਰੂਪਤਾ ਨਿਸਚਿਤ ਹੋ ਗਈ ਸੀ ਉੱਥੇ ਉਹ ਇਕ ਮਰਯਾਦਾ ਤਹਿਤ ਹਥਿਆਰਬੰਦ ਵੀ ਹੋ ਗਈ ਸੀ। ਇਸ ਸਭ ਕੁਝ ਦੇ ਨਾਲ ਖਾਲਸਾ ਭਾਈਚਾਰੇ ਵਿੱਚੋਂ ਜਾਤ-ਪਾਤ ਬਿਲਕੁਲ ਖਤਮ ਹੋ ਗਈ ਸੀ। ਖਾਲਸੇ ਦੀ ਸਾਜਨਾ ਅਸਲ ਵਿਚ ਜ਼ੁਲਮ ਅਤੇ ਬੇਇਨਸਾਫ਼ੀ ਦੇ ਖ਼ਿਲਾਫ਼ ਸੰਘਰਸ਼ ਦਾ ਇਕ ਐਲਾਨ […]
ਦਸਮ ਪਾਤਸ਼ਾਹ ਦੀ ਬਾਣੀ: ਜਾਪੁ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਮਹਾਨ ਰੂਹਾਨੀ ਆਗੂ, ਬੀਰ ਸੈਨਾਪਤੀ ਅਤੇ ਧੁਰੰਤਰ ਸਾਹਿਤਕਾਰ ਸਨ ਉੱਥੇ ਮਹਾਨ ਬਾਣੀਕਾਰ ਤੇ ਸੰਤ ਸਿਪਾਹੀ ਸਨ। ਗੁਰੂ ਸਾਹਿਬ ਦੀ ਪ੍ਰਮੁੱਖ ਰਚਨਾ ‘ਜਾਪੁ ਸਾਹਿਬ’ ਹੈ। ਅਕਾਲ ਪੁਰਖ ਦੀ ਮਹਿਮਾ ਨਿਰਗੁਣਵਾਦੀ-ਵਿਸ਼ੇਸ਼ਣਾਂ ਰਾਹੀਂ ਪ੍ਰਸਤੁਤ ਕੀਤੀ ਗਈ ਹੈ। ਇਸ ਅਨੂਠੇ ਢੰਗ ਦੀ ਰਚਨਾ ਦੁਆਰਾ ਪਰਮਸਤਿ ਦੇ ਸਰੂਪ ਦਾ ਗੁਣਗਾਨ ਕੀਤਾ ਗਿਆ ਹੈ। ਇਹ […]
ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਰੋਧੀ ਧਿਰ ਦੀ ਨੇਤਾ ਵੱਲੋਂ ਵਰਤੀ ਗਈ ਗੁਰੂ ਸਾਹਿਬਾਨ ਦੀ ਸ਼ਾਨ ਵਿਚ ਭਾਸ਼ਾ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ
ਕੀਤੀ ਮੁਆਫੀ ਮੰਗਣ ਦੀ ਮੰਗ “ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਰੋਧੀ ਧਿਰ ਦੀ ਨੇਤਾ ਵੱਲੋਂ ਸਿੱਖ ਗੁਰੂ ਸਾਹਿਬਾਨ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨਾ ਬੇਹੱਦ ਨਿੰਦਣਯੋਗ ਹੈ। ਇਸ ਘਟਨਾ ਲਈ ਆਮ ਆਦਮੀ ਪਾਰਟੀ ਦੀ ਨੇਤਾ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਇਤਰਾਜ਼ਯੋਗ ਟਿੱਪਣੀ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ […]
ਸਾਰੀਆਂ ਕੌਮਾਂ ਸਿੱਖੀ ਦੀ ਸੂਰਤ ‘ਚੋਂ ਪੈਦਾ ਹੋਈਆਂ
ਸਿੱਖ ਧਰਮ ਦੇ ਅਤੇ ਖਾਸ ਕਰਕੇ ਕੇਸਾਂ ਦੇ ਵਿਰੋਧੀ ਆਮ ਤੌਰ ‘ਤੇ ਇਹ ਚਰਚਾ ਕਰਦੇ ਰਹਿੰਦੇ ਹਨ ਕਿ ਸਿੱਖ ਹਿੰਦੂਆਂ ‘ਚੋਂ ਪੈਦਾ ਹੋਏ ਹਨ, ਚੰਗੇ ਚੰਗੇ ਸਿਆਣੇ ਸੱਜਣ ਵੀ ਇਸ ਭੁਲੇਖੇ ਵਿੱਚ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਲੋਕ ਕੇਸਾਧਾਰੀਆਂ ਦੀ ਹੋਂਦ ਗੁਰੂ ਨਾਨਕ ਸਾਹਿਬ ਤੋਂ ਮੰਨਦੇ ਹਨ। ਵਾਸਤਵ ਵਿੱਚ ਇਹ ਗੱਲ […]
जाति महि जोति जोति महि जाता
आत्मा और परमात्मा क्योंकि समान रूप से अदृश्य वायबी हैं और आत्मा क्योंकि ब्रह्म ऊर्जा का एक अंश ही है, इसलिए आत्मा की पहचान होते ही परम-आत्मा की पहचान का रास्ता प्रशस्त हो जाता है। जिस प्रकार आत्मा रूपी लघु अदृश्य तत्त्व के शरीर में रहने से ही शरीर चलता है, पैदा होता है, बड़ा […]
