ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ਼ ਦੀ ਕੀਮਤ ਅਦਾ ਕੀਤੀ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੈ। ਇੱਕ ਮੁਸਲਿਮ ਵਿਅਕਤੀ ਇੱਕ ਗੱਡੇ ਨਾਲ ਲਾਹੌਰ ਸ਼ਹਿਰ ਦੇ ਬਾਹਰ ਜਾ ਰਿਹਾ ਸੀ। ਉਸਨੇ ਉਸ ਗੱਡੇ ਉਪਰ ਕੁਝ ਰੱਖਿਆ ਹੋਇਆ ਸੀ ਅਤੇ ਉਪਰ ਚਿੱਟਾ ਕੱਪੜਾ ਪਾਇਆ ਹੋਇਆ ਸੀ। ਜਦੋਂ ਉਹ ਤੁਰਿਆ ਜਾ ਰਿਹਾ ਸੀ ਤਾਂ ਅਗਲੇ ਪਾਸੇ ਤੋਂ ਉਸਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਉਂਦੇ ਹੋਏ ਮਿਲ ਗਏ। […]
