ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਪੀੜਤਾਂ ਦਾ ਦੁੱਖ ਜਾਣਿਆ
ਕਿਸ਼ਤੀ ਰਾਹੀਂ ਜਾ ਕੇ ਪਾਣੀ ਵਿੱਚ ਘਿਰੇ ਲੋਕਾਂ ਤੱਕ ਕੀਤੀ ਪਹੁੰਚ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਵੰਡੀ ਸੁਲਤਾਨਪੁਰ ਲੋਧੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਗਏ ਜਿਥੇ ਉਨ੍ਹਾਂ ਨੇ ਪੀੜਤ ਲੋਕਾਂ ਦਾ ਦੁੱਖ ਜਾਣਿਆ ਅਤੇ ਪਿੰਡਾਂ ਵਿਚ ਪਹੁੰਚ ਕੇ […]
ਗੁਰਦੁਆਰਾ ਕੰਧ ਸਾਹਿਬ (ਬਟਾਲਾ)
ਜ਼ਿਲ੍ਹਾ ਗੁਰਦਾਸਪੁਰ ਦਾ ਨਗਰ ਬਟਾਲਾ ਪੰਜਾਬ ਦਾ ਇਕ ਪ੍ਰਸਿੱਧ ਤੇ ਇਤਿਹਾਸਿਕ ਮਹੱਤਤਾ ਵਾਲਾ ਨਗਰ ਹੈ। ਇਹ ਸ੍ਰੀ ਅੰਮ੍ਰਿਤਸਰ ਤੋਂ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ’ਤੇ ਸ੍ਰੀ ਅੰਮ੍ਰਿਤਸਰ ਤੋਂ ਤਕਰੀਬਨ ਚਾਲ੍ਹੀ ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ‘ਮਹਾਨ ਕੋਸ਼’ ਅਨੁਸਾਰ ਬਟਾਲਾ ਨਗਰ ਨੂੰ ਬਹਿਲੋਲ ਲੋਧੀ ਦੀ ਹਕੂਮਤ ਸਮੇਂ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ। ਇਹ […]
(1988 ਵੇਲੇ ਦੇ ਹੜਾਂ ਦੀ ਇੱਕ ਯਾਦ)
ਉਦੋਂ ਅਜੇ ਬਾਡਰ ਤੇ ਵਾੜ ਨਹੀਂ ਸੀ ਲੱਗੀ..ਪਿੰਡ ਚੱਕ ਤਖਤਪੁਰ..ਇਥੇ ਰਾਵੀ ਪਾਕਿਸਤਾਨ ਵੱਲ ਨੂੰ ਹੋ ਕੇ ਫੇਰ ਏਧਰ ਨੂੰ ਮੁੜ ਆਉਂਦਾ..ਉਸ ਰਾਤ ਧੁੱਸੀ ਤੇ ਕਿੰਨਾ ਸਾਰਾ ਮਾਲ ਡੰਗਰ ਅਤੇ ਮੰਜੀਆਂ ਬਿਸਤਰੇ..ਪਰ ਨੀਂਦਰ ਕਿੰਨੂੰ ਆਉਣੀ ਸੀ..ਬੱਸ ਦੂਰ ਸ਼ੂਕਦੇ ਪਾਣੀ ਦਾ ਖੜਾਕ ਸੁਣ ਅੰਦਾਜੇ ਜਿਹੇ ਲਾਈ ਜਾਵਣ..! ਤੜਕੇ ਅਜੇ ਮੂੰਹ ਹਨੇਰਾ..ਰੌਲਾ ਪੈ ਗਿਆ..ਧੁੱਸੀ ਟੁੱਟ ਗਈ..ਪਹਿਲੋਂ ਛੋਟਾ ਫੇਰ […]