ਸਫਲ ਜੀਵਨ – ਚੜ੍ਹਦੀ ਕਲਾ
ਮਨੁੱਖੀ ਜੀਵਨ ਦੇ ਦੋ ਪੱਖ ਅਨੇਕ ਰੂਪਾਂ ਵਿਚ ਹਨ ਜਿਵੇਂ : ਜੀਵਨ-ਮੌਤ, ਸੁੱਖ-ਦੁੱਖ, ਗਿਆਨ-ਅਗਿਆਨ, ਆਸ਼ਾਵਾਦੀ-ਨਿਰਾਸ਼ਾਵਾਦੀ, ਤੰਦਰੁਸਤ-ਬੀਮਾਰ, ਖ਼ੁਸ਼ੀ-ਗਮੀ ਤੇ ਏਸੇ ਪ੍ਰਕਾਰ ਹੀ ਚੜ੍ਹਦੀ ਕਲਾ ਤੇ ਢਹਿੰਦੀ ਕਲਾ। ਹੁਣ ਇਨ੍ਹਾਂ ਵਿਭਿੰਨ ਪੱਖਾਂ ਵਿੱਚੋਂ ਚੰਗੇਰੇ ਪੱਖ ਦੀ ਚੋਣ ਕਰਨ ਲਈ ਕਿਸੇ ਵੀ ਇਨਸਾਨ ਨੂੰ ਕਿਹਾ ਜਾਵੇ ਤਾਂ ਉਹ ਪਹਿਲ, ਜੀਵਨ, ਸੁੱਖ, ਗਿਆਨ, ਆਸ਼ਾਵਾਦ, ਤੰਦਰੁਸਤੀ, ਖੁਸ਼ੀ ਤੇ ਚੜ੍ਹਦੀ ਕਲਾ […]