ਵਿਸ਼ਵ ਭਾਈਚਾਰੇ ਦੀ ਪ੍ਰੋੜਤਾ ਕਰਦੀ ਹੈ ਗੁਰਮਤਿ (ਸਰਬੱਤ ਦਾ ਭਲਾ-ਮਨੁੱਖਤਾ ਦੀ ਏਕਤਾ)
ਸਿੱਖ ਧਰਮ ਦਾ ਮੂਲ ਸਿਧਾਂਤ ਮਨੁੱਖਤਾ ਦੀ ਏਕਤਾ, ਸਰਬੱਤ ਦਾ ਭਲਾ ਅਤੇ ਵਿਸ਼ਵ ਭਾਈਚਾਰਾ ਹੈ। ਗੁਰਬਾਣੀ ਸਿਰਫ਼ ਕਿਸੇ ਇੱਕ ਧਰਮ, ਜਾਤ, ਦੇਸ਼ ਜਾਂ ਵਰਗ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਸਾਰਵਭੌਮ ਸੰਦੇਸ਼ ਹੈ। ਗੁਰੂ ਸਾਹਿਬਾਨ ਨੇ ਉਸ ਯੁੱਗ ਵਿੱਚ, ਜਦੋਂ ਜਾਤ-ਪਾਤ, ਧਰਮਿਕ ਭੇਦਭਾਵ, ਉੱਚ-ਨੀਚ ਅਤੇ ਹਿੰਸਾ ਚਰਮ ‘ਤੇ ਸੀ, ਸਰਬਸਾਂਝੀਵਾਲਤਾ ਦਾ ਵਿਸ਼ਵ ਦ੍ਰਿਸ਼ਟੀਕੋਣ ਪੇਸ਼ ਕੀਤਾ। […]
