ਲੇਖ
July 02, 2025
239 views 3 secs 0

ਬਿਲਾਈ  

ਪੰਜਾਬੀ ਭਾਸ਼ਾ ਦੇ ਵਿੱਚ ਬੋਲਿਆ ਜਾਣ ਵਾਲਾ ਸ਼ਬਦ ਬਿੱਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਿਲਾਈ, ਬਿਲਈਆ ਦੋ ਰੂਪਾਂ ਦੇ ਵਿੱਚ ਮੌਜੂਦ ਹੈ। ਬਿੱਲੀ ਪਾਲਤੂ ਅਤੇ ਜੰਗਲੀ ਦੋਨੋਂ ਤਰ੍ਹਾਂ ਦੀ ਹੁੰਦੀ ਹੈ। ਪਾਲਤੂ ਬਿੱਲੀ ਦੀਆਂ 300 ਤੋਂ ਜ਼ਿਆਦਾ ਨਸਲਾਂ ਹੁੰਦੀਆਂ ਹਨ, ਮਨੁੱਖਾਂ ਨਾਲ ਇਹਨਾਂ ਦੀ ਜੋਟੀਦਾਰੀ ਚੂਹਿਆਂ ਨੂੰ ਮਾਰ ਸਕਣ ਦੀ ਕਾਬਲੀਅਤ ਦੇ […]

ਲੇਖ
July 02, 2025
303 views 0 secs 0

ਬਾਬਾ ਜਵੰਦ ਸਿੰਘ ਜੀ

ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ […]

ਲੇਖ
July 01, 2025
253 views 1 sec 0

ਸਾ਼ਲਕੁ  

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਪਾਵਨ ਗੁਰਬਾਣੀ ਦੇ ਵਿੱਚ 22 ਵਾਰਾਂ ਹਨ। ਵਾਰਾਂ ਮੂਲ ਰੂਪ ਦੇ ਵਿੱਚ ਪੳੜੀਆਂ ਸਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਲ ਸਲੋਕ ਦਰਜ ਕੀਤੇ । ਜੋ ਸਲੋਕ ਪਉੜੀਆਂ ਦੇ ਨਾਲ ਮੇਲ ਨਹੀਂ ਸੀ ਖਾਂਦੇ ਉਹ ਸਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਦਰਜ ਕੀਤੇ। ਉਨਾਂ ਸਲੋਕਾਂ […]

ਲੇਖ
July 01, 2025
243 views 3 secs 0

ਨਮੋ ਸੋਗ ਸੋਗੇ

ਦੁਨੀਆਂ ਸੁਖ ਲਈ ਤਰਦੱਦ ਕਰਦੀ ਆਈ ਹੈ । ਸੁਖ ਦਾ ਨਾਂ ਲੈਣਾ ਚਾਹੁੰਦੀ ਹੈ ਤੇ ਦੁਖ ਤੋਂ ਨੱਸਦੀ ਹੈ । ਨੱਸਦਿਆਂ ਰਾਹ ਵਿਚ ਕਈ ਗ਼ਮੀਆਂ ਟਕਰਦੀਆਂ ਹਨ, ਪਰ ਓਹ ਗ਼ਮੀਆਂ ਜਾਂ ਤਕਲੀਫ਼ਾਂ ਸਤਾਂਦੀਆਂ ਨਹੀਂ, ਕਿਉਂਕਿ ਓਨ੍ਹਾਂ ਦਾ ਨਤੀਜਾ ਸੁਖ ਹੋਂਦਾ ਹੈ, ਦੁਖ ਭੁੱਲ ਜਾਂਦਾ ਹੈ । ਸੁਖ ਜੀਵਨ ਨੂੰ ਖਿੜਾਓ ਵਿਚ ਲਿਆਉਂਦਾ ਹੈ, ਏਹ ਆਮ […]

ਲੇਖ
July 01, 2025
254 views 3 secs 0

ਮਨ ਪਵਿੱਤਰ ਕਿਵੇਂ ਹੋਵੇ?

ਲੋਕਾਂ ਦੇ ਸੁਭਾਉ ਨੂੰ ਜਿਹੜੀ ਗੱਲ ਬਹੁਤ ਤਕੜੀ ਤਰ੍ਹਾਂ ਨਿਖੇੜਦੀ ਹੈ ਉਹ ਇਹ ਹੈ ਕਿ ਪਵਿੱਤਰਤਾ ਬਾਰੇ ਉਹਨਾਂ ਦੇ ਕੀ ਵਿਚਾਰ ਹਨ। ਸਾਡਾ ਮਨ ਪਿਛਲੇ ਜਨਮਾਂ ਦੇ ਸੰਸਕਾਰਾਂ ਨਾਲ ਪਲੀਤ ਹੈ । ਕੁਝ ਹੁਣ ਮਾੜੇ ਵਿਚਾਰਾਂ ਦੀ ਵਿਖੇਪ ਇਸ ‘ਤੇ ਲੱਗ ਰਹੀ ਹੈ। ਜੇ ਪਿਛਲੇ ਸੰਸਕਾਰਾਂ ਦੀ ਮੈਲ ਲਾਹੁਣ ਦਾ ਉਪਰਾਲਾ ਨਾ ਕੀਤਾ ਅਤੇ ਹੋਰ […]

ਲੇਖ
June 30, 2025
306 views 6 secs 0

ਸਫਲ ਜੀਵਨ – ਚੜ੍ਹਦੀ ਕਲਾ

ਮਨੁੱਖੀ ਜੀਵਨ ਦੇ ਦੋ ਪੱਖ ਅਨੇਕ ਰੂਪਾਂ ਵਿਚ ਹਨ ਜਿਵੇਂ : ਜੀਵਨ-ਮੌਤ, ਸੁੱਖ-ਦੁੱਖ, ਗਿਆਨ-ਅਗਿਆਨ, ਆਸ਼ਾਵਾਦੀ-ਨਿਰਾਸ਼ਾਵਾਦੀ, ਤੰਦਰੁਸਤ-ਬੀਮਾਰ, ਖ਼ੁਸ਼ੀ-ਗਮੀ ਤੇ ਏਸੇ ਪ੍ਰਕਾਰ ਹੀ ਚੜ੍ਹਦੀ ਕਲਾ ਤੇ ਢਹਿੰਦੀ ਕਲਾ। ਹੁਣ ਇਨ੍ਹਾਂ ਵਿਭਿੰਨ ਪੱਖਾਂ ਵਿੱਚੋਂ ਚੰਗੇਰੇ ਪੱਖ ਦੀ ਚੋਣ ਕਰਨ ਲਈ ਕਿਸੇ ਵੀ ਇਨਸਾਨ ਨੂੰ ਕਿਹਾ ਜਾਵੇ ਤਾਂ ਉਹ ਪਹਿਲ, ਜੀਵਨ, ਸੁੱਖ, ਗਿਆਨ, ਆਸ਼ਾਵਾਦ, ਤੰਦਰੁਸਤੀ, ਖੁਸ਼ੀ ਤੇ ਚੜ੍ਹਦੀ ਕਲਾ […]

ਲੇਖ
June 30, 2025
257 views 3 secs 0

ਖਾਲਸਾ ਦੇ ਛਲਨ ਲਈ ਅੰਨਮਤਾਂ ਦੇ ਉਪਾਉ

ਅਸੀਂ ਇਕ ਲਤੀਫਿਆਂ ਦੀ ਕਤਾਬ ਵਿਚ ਇਹ ਕਹਾਣੀ ਪੜ੍ਹੀ ਹੈ ਕਿ ਇਕ ਕਾਉਂ ਜੋ ਕਿਤੋਂ ਪਨੀਰ ਦਾ ਟੁਕੜਾ ਚੁੱਕ ਲਿਆਇਆ ਸੀ ਤਦ ਉਸ ਨੂੰ ਇਕ ਲੂੰਬੜੀ ਨੇ ਦਰੱਖਤ ਪੁਰ ਬੈਠਾ ਦੇਖ ਕੇ ਉਸ ਥੋਂ ਉਹ ਖੋਹਨਾ ਚਾਹਿਆ, ਪਰੰਤੂ ਜ਼ੋਰ ਨਾਲ ਤਾਂ ਉਹ ਕਿਸੇ ਤਰ੍ਹਾਂ ਉਸ ਥੋਂ ਲੈ ਨਹੀਂ ਸਕਦੀ ਸੀ, ਇਸੀ ਵਾਸਤੇ ਉਸ ਨੇ ਮੱਕਾਰੀ […]

ਲੇਖ
June 30, 2025
237 views 0 secs 0

ਅਰਦਾਸ

ਸਾਡੀ ਅਰਦਾਸ ਭਗਉਤੀ ਲਫ਼ਜ਼ ਤੋਂ ਚਲਦੀ ਹੈ । ਭਗਉਤੀ ਤਲਵਾਰ ਦਾ ਨਾਂ ਹੈ, ਸਿੱਖ ਸਾਹਿਤ ਵਿਚ ਭਗਉਤੀ ਦਾ ਅਰਥ ਤਲਵਾਰ ਹੀ ਹੋ ਗਿਆ ਹੈ। ਏਹ ਅਰਥ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਹੀ ਨਹੀਂ ਪ੍ਰਚੱਲਤ ਹੋਇਆ ਸਗੋਂ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ : ਨਾਉਂ ਭਗਉਤੀ ਲੋਹ ਘੜਾਇਆ । ਹੁਣ ਦੇਖਣਾ ਏਹ ਹੈ ਪਈ […]

ਲੇਖ
June 29, 2025
302 views 15 secs 0

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186ਵੀਂ ਬਰਸੀ ’ਤੇ ਵਿਸ਼ੇਸ਼

ਕੱਲਾ ਸ਼ੇਰ ਨਹੀਂ ਚਿਖਾ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ….. 28 ਜੂਨ 1839 ਦੇ ਦਿਨ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਾਹਰਵਾਰ ਚੰਦਨ ਦੀ ਲੱਕੜੀ ਦੀ ਇੱਕ ਵੱਡੀ ਸਾਰੀ ਚਿਤਾ ਸਜਾਈ ਗਈ। ਇਸ ਚਿਤਾ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਨੂੰ ਲਿਟਾਇਆ ਗਿਆ। ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀ ਪੁੱਤਰੀ ਤੇ ਮਹਾਰਾਜਾ ਰਣਜੀਤ […]

ਲੇਖ
June 29, 2025
273 views 0 secs 0

ਮਹਾਰਾਜਾ ਰਣਜੀਤ ਸਿੰਘ ਦਾ ਧਾਰਮਿਕ ਪਿਆਰ

ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿਚ ਧਰਮ ਲਈ ਡੂੰਘਾ ਪਿਆਰ ਸੀ। ਆਪ ਨੇ ਲੱਖਾਂ ਰੁਪਏ ਦੀਆਂ ਜਾਗੀਰਾਂ ਗੁਰਦਵਾਰਿਆਂ ਦੀ ਰੌਣਕ ਵਧਾਉਣ ਲਈ ਉਨ੍ਹਾਂ ਨਾਲ ਲਵਾਈਆਂ ਹੋਈਆਂ ਸਨ। ਇਹ ਜਾਗੀਰਾਂ ਅੱਜ ਤੱਕ ਇਨ੍ਹਾਂ ਗੁਰਧਾਮਾਂ ਨਾਲ ਲੱਗੀਆਂ ਆ ਰਹੀਆਂ ਹਨ। ਰਾਜ ਭਾਗ ਦੀ ਪਿਆਰੀ ਤੋਂ ਪਿਆਰੀ ਚੀਜ਼ ਆਪਣੇ ਨਾਮ ਨਾਲ ਲਾਉਣ ਦੀ ਥਾਂ ਸਤਿਗੁਰਾਂ ਦੇ ਨਾਮ ਨਾਲ […]