ਲੇਖ August 01, 2025 239 views 5 secs 0 ਪੀਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ‘ਪੀਡੀ’ ਇੱਕੋ ਵਾਰ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਸਲੋਕਾਂ ਦੇ ਵਿੱਚ ਆਇਆ ਹੈ। ਸ਼ੇਖ ਫਰੀਦ ਜੀ ਰੂਹਾਨੀਅਤ ਦੇ ਪੈਗਾਮ ਫਰਮਾਉਂਦੇ ਹਨ ਕਿ, “ਜੇ ਮੈਂ ਇਹ ਜਾਣਦਾ ਹੁੰਦਾ ਕਿ ਲੜ ਨੇ ਛਿਜ ਜਾਣਾ ਹੈ ਤਾਂ ਮੈਂ ਪੀਡੀ ਗੰਢ ਪਾਉਂਦਾ।” ਹੇ ਖੁਦਾ! ਮੇਰੇ ਵਾਸਤੇ ਤੇਰੇ ਵਰਗਾ ਕੋਈ ਵੀ ਨਹੀਂ […]
ਲੇਖ August 01, 2025 280 views 6 secs 0 ਖੁਸ਼ੀ, ਤੰਦਰੁਸਤੀ ਅਤੇ ਖੁਸ਼ਹਾਲੀ ਉਪਰੋਕਤ ਸਿਰਲੇਖ ਦਾ ਸੰਬੰਧ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ। ਸਾਰਾ ਸੰਸਾਰ ਸੁਖ ਦੀ ਲੋਚਾ ਕਰਦਾ ਹੈ, ਪਰ ਇਹ ਸੁਖ ਪ੍ਰਾਪਤ ਕਿਵੇਂ ਹੋਵੇ, ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ: ਮਨ ਮੇਰੇ ਸਤਿਗੁਰ ਕੈ ਭਾਣੈ ਚਲੁ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ […]
ਲੇਖ July 30, 2025 260 views 12 secs 0 ਧਿਰ ਤੇ ਧੁਰੇ ਦੀ ਮਹੱਤਤਾ ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ (ਅੰਗ ੧੪੨) ਜੀਵ ਤੇ ਨਿਰਜੀਵ ਵਸਤਾਂ ਵਿਚ ਧਿਰ ਤੇ ਧੁਰੇ ਦੀ ਵਿਸ਼ੇਸ਼ ਮਹੱਤਤਾ ਹੈ। ਸੰਸਾਰੀ ਜੀਵਨ ਤੋਂ ਲੈ ਕੇ ਨਿਰੰਕਾਰੀ ਯਾਤਰਾ ਤੱਕ ਧਿਰ ਤੇ ਧੁਰਾ ਹੀ ਸਹਾਰਾ ਬਣਦੇ ਹਨ। ਗੱਡੀ ਧੁਰੇ ਦੇ ਸਹਾਰੇ ਹੀ ਕਿਰਿਆਸ਼ੀਲ ਹੈ, ਨਹੀਂ ਤਾਂ […]
ਲੇਖ July 30, 2025 244 views 3 secs 0 ਸ਼ਹੀਦ ਸਰਦਾਰ ਊਧਮ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ, ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ਼ ਵਿਚ ਹੋਇਆ। ਇਸ ਸ਼ਾਂਤ-ਮਈ […]
ਲੇਖ July 30, 2025 210 views 7 secs 0 ਲੱਜਾ (ਸ਼ਰਮ) ਦੈਵੀ ਗੁਣਾਂ ਵਿੱਚੋਂ ਲੱਜਾ ਸ਼ਰਮ ਵੀ ਇਕ ਮਹਾਨ ਗੁਣ ਹੈ। ਇਹ ਇਕ ਅਦੁੱਤੀ ਸ਼ਿੰਗਾਰ ਹੈ ਜਿਸ ਨਾਲ ਜੀਵਨ ‘ਤੇ ਨਿਖਾਰ ਆ ਜਾਂਦਾ ਹੈ। ਮਨੁੱਖ ਦਾ ਆਦਿ ਕਾਲ ਜਦ ਕੋਈ ਧਰਮ ਗ੍ਰੰਥ ਨਹੀਂ ਸਨ, ਕੋਈ ਧਾਰਮਿਕ ਮੰਦਰ ਯਾ ਧਾਰਮਿਕ ਉਪਦੇਸ਼ਕ ਨਹੀਂ ਸਨ ਤਾਂ ਉਸ ਸਮੇਂ ਲੱਜਾ ਸ਼ਰਮ ਦੇ ਸਦਕੇ ਮਨੁੱਖ ਨੇ ਆਪਣੇ ਆਪ ਨੂੰ ਸੰਕੋਚ ਵਿਚ […]
ਲੇਖ July 30, 2025 207 views 16 secs 0 ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ (ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ ਬਚਿਤ੍ਰ ਗਾਥਾ ਹੈ ਕਿ ਜਿੱਥੇ ਉਹ […]
ਲੇਖ July 30, 2025 197 views 11 secs 0 ਓੜਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਦੀ ਪਹਿਲੀ ਬਾਣੀ ਜਪੁਜੀ ਸਾਹਿਬ ਦੀ 22ਵੀਂ ਪਉੜੀ ਦੇ ਵਿੱਚ ਜਿੱਥੇ ‘ ਪਤਾਲ ‘ ਤੇ ‘ ਆਕਾਸ ‘ ਦੋ ਵਾਰ ਨਾਲੋਂ ਨਾਲ ਆਏ ਹਨ, ਉੱਥੇ ‘ ਓੜਕ ‘ ਸ਼ਬਦ ਵੀ ਦੋ ਵਾਰ ਮੌਜੂਦ ਹੈ। ਆਮ ਬੋਲ ਚਾਲ ਦੇ ਵਿੱਚ ਆਕਾਸ਼ ਤੇ ਪਤਾਲ ਦੀ ਵਰਤੋਂ ਤਾਂ ਅਸੀਂ ਕਰਦੇ ਹੀ ਹਾਂ […]
ਲੇਖ July 28, 2025 247 views 3 secs 0 ਸੰਸਾਰੀ ਲੋੜਾਂ ਵਾਸਤੇ ਅਰਦਾਸ ਸਿੱਖ ਮਾਰਗ ਦਾ ਪਰਮਾਰਥ ਦਾ ਰਾਹ ਰੂਹ ਦੀ ਕਲਿਆਣ ਵਾਸਤੇ ਹੈ ਕਿ ਉਹ ਇਸ ਸੰਸਾਰ ਵਿਚ ਗੋਤੇ ਖਾਂਦੇ ਰਹਿਣ ਦੀ ਥਾਂ ਪਾਰਗਰਾਮੀ ਹੋ ਜਾਵੇ । ਸੰਸਾਰਕ ਲੋੜਾਂ ਵੀ ਅਵੱਸ਼ ਹਨ, ਅਸੀ ਸੰਸਾਰਕ ਜੀਉੜੇ ਹਾਂ, ਉਹਨਾਂ ਲਈ ਵੀ ਅਰਦਾਸ ਦੇ ਮੌਕੇ ਆ ਜਾਂਦੇ ਹਨ। ਅਰਦਾਸ ਕਰੀਦੀ ਹੈ ਪਰ ਕਰਕੇ ਫੇਰ ਮਾਲਕ ਤੇ ਛੱਡੀਦਾ ਹੈ। ਜੇ ਉਹ […]
ਲੇਖ July 27, 2025 258 views 1 sec 0 ਸ਼ਰਤ ਨਹੀਂ ਕੇਵਲ ਸਮਰਪਣ ਕੁਝ ਵਰ੍ਹੇ ਸਿਮਰਨ ਵਿੱਚ ਧਿਆਨ ਲੱਗਣ ਤੋਂ ਬਾਅਦ ਇੱਕਾ-ਇੱਕ ਧਿਆਨ ਉਖੱੜਨ ਲੱਗ ਪਿਆ। ਜੋ ਸਵਾਦ ਪਹਿਲਾਂ ਆਇਆ ਕਰਦਾ ਸੀ, ਉਹ ਛੁੜਕ ਗਿਆ। ਇਕ ਅਜੀਬ ਜਿਹੀ ਬੇਚੈਨੀ ਪ੍ਰਤੀਤ ਹੋਣ ਲੱਗੀ । ਜਿਨ੍ਹਾਂ ਪਾਸੋਂ ਸਿਮਰਨ ਦੀ ਦਾਤ ਪ੍ਰਾਪਤ ਹੋਈ ਸੀ, ਉਹ ਚੋਲਾ ਤਿਆਗ ਗਏ ਸਨ। ਕਿਸ ਪਾਸੋਂ ਸਹਾਇਤਾ ਮੰਗਣ ਜਾਵਾਂ ?” ਤਦ ਇਕ ਦਿਨ ਇਕਨਾ ਸੰਤਾਂ ਨਾਲ […]
ਲੇਖ July 26, 2025 211 views 2 secs 0 “ਮੰਗ ਫਕੀਰਾ, ਕੀ ਚਾਹੀਦਾ।” ਮੈਂ ਇਕ ਸੂਫ਼ੀ ਫ਼ਕੀਰ ਅਤਾਰ ਦਾ ਜੀਵਨ ਗਾਥਾ ਪੜ੍ਹ ਰਿਹਾ ਸੀ।ਫ਼ਰਿਸ਼ਤੇ ਪ੍ਰਗਟ ਹੋਏ ਤੇ ਕਹਿਣ ਲੱਗੇ! “ਮੰਗ ਫਕੀਰਾ, ਕੀ ਚਾਹੀਦਾ।” ਇਹ ਫ਼ਕੀਰ ਕਹਿਣ ਲੱਗਾ, “ਇਕ ਹੀ ਮੰਗ ਰਹਿ ਗਈ ਹੈ, ਉਹ ਤੁਸੀਂ ਪੂਰੀ ਨਹੀਂ ਕਰ ਸਕਦੇ। ਬਾਕੀ ਤੇ ਕੋਈ ਮੰਗ ਨਹੀਂ, ਬਸ ਇਕੋ ਹੀ ਮੰਗ ਹੈ ਔਰ ਮੈਂ ਐਸਾ ਸਮਝਦਾ ਹਾਂ ਕਿ ਉਹ ਤੁਸੀਂ ਪੂਰੀ […]